google.com, pub-8820697765424761, DIRECT, f08c47fec0942fa0
Muktsar News

ਸਾਢੇ 22 ਹਜ਼ਾਰ ਰੁਪਏ ਵਾਪਸ ਕਰ ਕੇ ਦਿਖਾਈ ਇਮਾਨਦਾਰੀ

ਪਿੰਡ ਲੁਹਾਰਾ ਵਿਖੇ ਸਥਿਤ ਬਾਬਾ ਆਟੋ ਪੈਟਰੋਲ ਪੰਪ ਦੇ ਸੇਲਜ਼ਮੈਨ ਸੰਨੀ ਨੇ 22500 ਰੁਪਏ ਵਾਪਸ ਕਰਕੇ ਈਮਾਨਦਾਰੀ ਦਿਖਾਈ। ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਵਾਸੀ ਦੋਦਾ ਨੇ ਕੁਝ ਦਿਨ ਪਹਿਲਾ ਆਪਣੇ ਟਰੈਕਟਰ ਵਿੱਚ 2500 ਰੁਪਏ ਦਾ ਤੇਲ ਪਵਾਇਆ ਸੀ

ਅਤੇ ਤੇਲ ਦੇ ਰੁਪਏ ਆਨਲਾਇਨ ਟਰਾਂਸਫਰ ਕੀਤੇ ਸਨ ਪਰ ਗੁਰਵਿੰਦਰ ਸਿੰਘ ਨੇ 2500 ਦੀ ਜਗਾ 25000 ਰੁਪਏ ਆਨਲਾਈਨ ਟਰਾਂਸਫਰ ਕਰ ਦਿੱਤੇ। ਗੁਰਵਿੰਦਰ ਸਿੰਘ ਨੂੰ ਇਸ ਬਾਰੇ ਕੋਈ ਪਤਾ ਨਹੀ ਸੀ। ਸੈਲਜ਼ਮੈਨ ਨੂੰ ਹਿਸਾਬ ਕਰਨ ਤੇ ਇਸ ਬਾਰੇ ਪਤਾ ਲੱਗਿਆ ਪੜਤਾਲ ਕਰਨ ਤੇ ਸਹੀ ਹੱਕਦਾਰ ਨੂੰ 22500 ਰੁਪਏ ਵਾਪਸ ਕਰਕੇ ਈਮਾਨਦਾਰੀ ਦਿਖਾਈ। ਇਸ ਮੌਕੇ ਜਗਰੂਪ ਸਿੰਘ .ਤਰਸੇਮ ਸਿੰਘ ਆਦਿ ਮੌਜੂਦ ਸਨ।

Sri Muktsar Sahib Online News Portal,Sri Muktsar Sahib News,Breaking News Sri Muktsar Sahib,Punjabi News,Gidderbaha News,Malout News,Muktsar News

Related Articles

Leave a Reply

Your email address will not be published. Required fields are marked *

Back to top button