google.com, pub-8820697765424761, DIRECT, f08c47fec0942fa0
CongressPoliticalPunjab News

ਬੇਅਦਬੀ, ਨਸ਼ਿਆਂ ਅਤੇ ਲੁੱਟ-ਖਸੁੱਟ ਦਾ ਪੂਰਾ ਹਿਸਾਬ ਕਰਾਂਗੇ-Charanjit Singh Channi

बेअदबी, नशों और लूट -मार का पूरा हिसाब करेंगे -चन्नी

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਰਨਾਲਾ ਵਿਖੇ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ ਅਤੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨੇ ਸਾਧੇ।

ਚੰਨੀ ਨੇ ਕਿਹਾ ਕਿ ਚਾਰ ਮਹੀਨਿਆਂ ਵਿਚ ਚਾਰ ਸਾਲਾਂ ਜਿੰਨੇ ਕੰਮ ਕਰਨੇ ਹਨ ਜਿਨ੍ਹਾਂ ਵਿਚ ਮੁੱਖ ਮੁੱਦੇ ਬੇਅਦਬੀ, ਨਸ਼ਿਆਂ ਅਤੇ ਬਾਦਲ ਪਰਿਵਾਰ ਵਲੋਂ ਕੀਤੀ ਗਈ ਲੁੱਟ-ਖਸੁੱਟ ਦੇ ਹਿਸਾਬ ਕਰਨੇ ਅਜੇ ਬਾਕੀ ਹਨ। ਚੰਨੀ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਪਿਛਲਾ ਮੁੱਖ ਮੰਤਰੀ ਤਾਂ ਲੋਕਾਂ ਨੂੰ ਲੱਭਦਾ ਨਹੀਂ ਸੀ ਉੱਥੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਅਰਵਿੰਦ ਕੇਜਰੀਵਾਲ ਦੀ ਤੁਲਨਾ ਕਾਲੇ ਅੰਗਰੇਜ਼ਾਂ ਨਾਲ ਕਰ ਦਿੱਤੀ

Sri Muktsar Sahib Online Punjabi News Portal,Latest Punjabi News,Breaking News,Muktsar News,Malout News,Gidderbaha News

Related Articles

Leave a Reply

Your email address will not be published. Required fields are marked *

Back to top button