google.com, pub-8820697765424761, DIRECT, f08c47fec0942fa0
PoliticalPunjab News

ਪਰਾਲੀ ਸਾੜਨ ਨੂੰ ਲੈ ਕੇ ਸਾਡੇ ਕੋਲ ਅਜੇ ਕੁੱਝ ਲਿਖ਼ਤੀ ‘ਚ ਨਹੀਂ ਆਇਆ: Gurnam Singh Charuni

ਨਵੀਂ ਦਿੱਲੀ, 27 ਨਵੰਬਰ-ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜੇਕਰ ਮਨੋਹਰ ਲਾਲ ਖੱਟਰ ਅਜਿਹਾ ਕਹਿੰਦੇ ਹਨ ਕਿ ਐੱਮ.ਐੱਸ.ਪੀ. ਦੇਣਾ ਸੰਭਵ ਨਹੀਂ ਹੈ ਤਾਂ ਹੋ ਸਕਦਾ ਹੈ ਕਿ ਉਹ ਸਾਨੂੰ ਇੱਥੋਂ ਜਾਣ ਨਹੀਂ ਦੇਣਾ ਚਾਹੁੰਦੇ ਹੋਣ, ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਸ ਅੰਦੋਲਨ ਨੂੰ ਅੱਗੇ ਵੀ ਚੱਲੇ ਰਹਿਣ ਦਾ ਮਨ ਹੋਵੇ ਅਤੇ ਪਰਾਲੀ ਸਾੜਨ ਨੂੰ ਲੈ ਕੇ ਸਾਡੇ ਕੋਲ ਅਜੇ ਕੁੱਝ ਲਿਖ਼ਤੀ ‘ਚ ਨਹੀਂ ਆਇਆ ਹੈ।

Sri Muktsar Sahib Online Punjabi News Portal,Latest Punjabi News,Breaking Punjab News,News Update,Muktsar News,Kisan,

Related Articles

Leave a Reply

Your email address will not be published. Required fields are marked *

Back to top button