राजा वड़िंग का मोदी सरकार पर तनज़
ਨੀਤੀ ਆਯੋਗ ਨੇ ਦੇਸ਼ ਦੀ ਪਹਿਲੀ ਬਹੁ-ਆਯਾਮੀ ਗਰੀਬੀ ਸੂਚਕ ਅੰਕ ਰਿਪੋਰਟ ਜਾਰੀ ਕੀਤੀ ਹੈ, ਜਿਸ ਤੋਂ ਬਾਅਦ ਸਿਆਸੀ ਪਾਰਾ ਗਰਮ ਹੈ। ਕਮਿਸ਼ਨ ਵਲੋਂ ਜਾਰੀ ਅੰਕੜਿਆਂ ਵਿਚ ਗਰੀਬੀ ਦੇ ਮਾਮਲੇ ਵਿਚ ਸਿਖਰ ‘ਤੇ ਰਹਿਣ ਵਾਲੇ ਪੰਜ ਰਾਜਾਂ ਵਿਚੋਂ ਚਾਰ ਭਾਜਪਾ ਸ਼ਾਸਤ ਰਾਜ ਹਨ।
ਕਿਤੇ ਭਾਜਪਾ ਦੀ ਪੂਰਨ ਬਹੁਮਤ ਵਾਲੀ ਸਰਕਾਰ ਹੈ ਅਤੇ ਕਿਤੇ ਡੇਢ ਦਹਾਕਾ ਪੁਰਾਣੀ ਗਠਜੋੜ ਸਰਕਾਰ ਹੈ। ਗ਼ਰੀਬਾਂ ਦੀ ਆਬਾਦੀ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਇਨ੍ਹਾਂ ਵਿਚ ਸਭ ਤੋਂ ਉੱਪਰ ਹੈ। ਇਸ ਰਿਪੋਰਟ ਤੋਂ ਬਾਅਦ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਟਵੀਟ ਕਰਕੇ ਮੋਦੀ ਸਰਕਾਰ ‘ਤੇ ਤਨਜ਼ ਕੱਸਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕੇ ਜਿੱਥੇ ਮੋਦੀ ਸਰਕਾਰ ਵਿਕਾਸ ਦੀਆਂ ਦੁਹਾਈਆਂ ਦਿੰਦੀ ਹੈ, ਉੱਥੇ ਹੀ ਗਰੀਬੀ ਸੂਚਕਾਂਕ ‘ਚ ਚੋਟੀ ‘ਤੇ ਹੈ।
Sri Muktsar Sahib Online Punjabi News Portal,Latest Punjabi News,Breaking News,Muktsar News,Raja Warring,Raja Warring Latest Update News