google.com, pub-8820697765424761, DIRECT, f08c47fec0942fa0
Muktsar News

ਲੋੋੜਵੰਦ ਪਰਿਵਾਰਾਂ ਦੇ 80 ਬੱਚਿਆਂ ਨੂੰ ਵੰਡੇ ਕੋਟ : Muktsar News

लोोड़वन्द परिवारों के 80 बच्चों को बाँटे कोट

Muktsar News

ਮਲੋਟ ਬਲਾਕ ਦੀ ਸਾਧ ਸੰਗਤ ਵੱਲੋਂ ਡੇਰਾ ਸੱਚਾ ਸੌਦਾ ਵਿਖੇ ਸਾਈਂ ਮਸਤਾਨਾ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖ਼ੁਸ਼ੀ ‘ਚ ਲੋੜਵੰਦ ਪਰਿਵਾਰਾਂ ਦੇ 80 ਬੱਚਿਆਂ ਨੂੰ ਨਵੇਂ ਕੋਟ ਵੰਡੇ ਗਏ। ਡੇਰੇ ਦੇ ਸੇਵਾਦਾਰਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਇਲਾਕੇ ਭਰ ‘ਚ ਸ਼ਲਾਘਾ ਹੋ ਰਹੀ ਹੈ।

ਇਸ ਮੌਕੇ ਸੇਵਾਦਾਰਾਂ ਨੇ ਦੱਸਿਆ ਕਿ ਸਰਦ ਰੁੱਤ ਦੀ ਸ਼ੁਰੂਆਤ ‘ਚ ਨਿੱਕੇ ਬੱਚੇ ਤੇ ਬਜ਼ੁਰਗ ਜਲਦੀ ਇਸ ਦੀ ਲਪੇਟ ‘ਚ ਆਉਂਦੇ ਹਨ। ਸਾਨੂੰ ਇਨ੍ਹਾਂ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ। ਡੇਰੇ ਵੱਲੋਂ ਹਰ ਇਕ ਲੋੜਵੰਦ ਨੂੰ ਸਮੇਂ-ਸਮੇਂ ਤੇ ਰਾਸ਼ਨ, ਕੱਪੜੇ ਤੇ ਹੋਰ ਘਰੇਲੂ ਵਸਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਇਸ ਮੌਕੇ 25 ਮੈਂਬਰ ਅਮਰਜੀਤ (ਬਿੱਟਾ) ਇੰਸਾਂ 15 ਮੈਂਬਰ ਜ਼ਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਸਤਪਾਲ ਇੰਸਾਂ, ਸ਼ੰਭੂ ਇੰਸਾਂ, ਸੰਜੀਵ ਧਮੀਜਾ ਇੰਸਾਂ ਗ੍ਰੀਨ ਐਸ ਜੁੰਮੇਵਾਰ, ਰਿੰਕੂ ਬੁਰਜਾਂ ਇੰਸਾਂ, ਸੇਵਾਦਾਰ ਸ਼ੰਕਰ ਇੰਸਾਂ ਤੇ ਸੁਰੇਸ਼ ਗੋਇਲ ਇੰਸਾਂ ਮੌਜੂਦ ਸਨ।

Sri Muktsar Sahib Online News Portal,Latest Punjabi News,Breaking News,Punjabi News,Punjab News,Malout News,Muktsar News,Gidderbaha News

Related Articles

Leave a Reply

Your email address will not be published. Required fields are marked *

Back to top button