google.com, pub-8820697765424761, DIRECT, f08c47fec0942fa0
CongressMuktsar News

ਕਾਂਗਰਸੀ ਆਗੂ ਸਿਮਰਜੀਤ ਸਿੰਘ ਭੀਨਾ ਬਰਾੜ ਨੇ Sri Muktsar Sahib ਤੋਂ ਕਾਂਗਰਸ ਦੀ ਟਿਕਟ ਲਈ ਕੀਤੀ ਦਾਅਵੇਦਾਰੀ

Muktsar News ਸਰਪੰਚ ਅਤੇ ਪੰਚਾਂ ਦਾ ਭਾਰੀ ਇਕੱਠ ਕਰਕੇ ਕਾਂਗਰਸੀ ਆਗੂ ਸਿਮਰਜੀਤ ਸਿੰਘ ਭੀਨਾ ਬਰਾੜ ਨੇ ਸ੍ਰੀ ਮੁਕਤਸਰ ਸਾਹਿਬ ਤੋਂ ਕਾਂਗਰਸ ਟਿਕਟ ਲਈ ਕੀਤੀ ਦਾਅਵੇਦਾਰੀ
ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਿਮਰਜੀਤ ਸਿੰਘ ਭੀਨਾ ਬਰਾੜ ਵੱਲੋਂ ਪਿੰਡ ਬਾਹਮਣਵਾਲਾ ਵਿਖੇ ਇਹ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਸੀ ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਬਾਈਲਾਇਰਸ ਟਰੈਕਟਰ ਅਤੇ ਆਪਣੇ ਆਪ ਨੂੰ ਆਇਸ਼ਰ ਟਰੈਕਟਰ ਦੱਸ ਕੇ 2022 ਵਿੱਚ ਗੁੱਡੀਆ ਘਸਾਉਣ ਦੀ ਗੱਲ ਕਹੀ।

Related Articles

Leave a Reply

Your email address will not be published. Required fields are marked *

Back to top button