google.com, pub-8820697765424761, DIRECT, f08c47fec0942fa0
Muktsar News

ਅਸੀਮ ਅਹੂਜਾ ਮਲੋਟ ਹਲਕੇ ਤੋਂ ਸੋਸ਼ਲ ਮੀਡੀਆ ਇੰਚਾਰਜ ਨਿਯੁਕਤ

Aseem Ahuja appointed social media in-charge from Malout constituency

ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ 2022 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੋਸ਼ਲ ਮੀਡੀਆ ਵਿੰਗ ਵਿਚ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ

ਜਿਸ ਵਿਚ ਮਲੋਟ ਹਲਕੇ ਤੋਂ ਨੌਜਵਾਨ ਅਸੀਮ ਅਹੂਜਾ ਹਲਕੇ ਤੋਂ ਸ਼ੋਸ਼ਲ ਮੀਡੀਆ ਇੰਚਾਰਜ਼ ਲਗਾਇਆ ਗਿਆ ਹੈ। ਅਸੀਮ ਅਹੂਜਾ ਦੀ ਇਹ ਨਿਯੁਕਤੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਦੇ ਸਟੇਟ ਕੋਆਰਡੀਨੇਟਰ ਸਮਰਾਟ ਢੀਂਗਰਾ ਵੱਲੋਂ ਕੀਤੀ ਗਈ ਹੈ।

ਅਸੀਮ ਅਹੂਜਾ ਨੇ ਆਪਣੀ ਇਸ ਨਿਯੁਕਤੀ ਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ,ਸਮਰਾਟ ਢੀਂਗਰਾ,ਦੁਰਲੱਭ ਸਿੱਧੂ,ਅਰਸ਼ ਸਚਾਰ ਅਤੇ ਜਗਦੀਪ ਬਰਾੜ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕੀਤਾ। ਅਸੀਮ ਅਹੂਜਾ ਨੇ ਵਿਸ਼ਵਾਸ਼ ਦੁਆਇਆ ਕਿ ਉਹ ਵਿਧਾਨ ਸਭਾ 2022 ਚੋਣਾਂ ਲਈ ਦਿਨ ਰਾਤ ਮਿਹਨਤ ਅਤੇ ਲਗਨ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੀਆਂ ਪ੍ਰਰਾਪਤੀਆਂ ਸ਼ੋਸ਼ਲ ਮੀਡੀਆ ਜ਼ਰੀਏ ਪੰਜਾਬ ਦੇ ਲੋਕਾਂ ਤੱਕ ਰੱਖਕੇ ਸੂਬੇ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਸਰਕਾਰ ਕਾਇਮ ਕਰਨ ਲਈ ਕੰਮ ਕਰਨਗੇ।

 

 

Related Articles

Leave a Reply

Your email address will not be published. Required fields are marked *

Back to top button