google.com, pub-8820697765424761, DIRECT, f08c47fec0942fa0
International News

ਕੀ ਸੀ ਅਸਮਾਨ ਵਿਚ ਉਹ ਰੇਲ ਗੱਡੀ ਵਰਗੀ ਚੀਜ਼, ਵੇਖੋ ਹੋਇਆ ਵੱਡਾ ਖੁੱਲ੍ਹਾਸਾ

ਲੰਘੀ ਰਾਤ ਪੰਜਾਬ ਅਤੇ ਜੰਮੂ ਕਸ਼ਮੀਰ ਸਮੇਤ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿਚ ਅਸਮਾਨ ਵਿਚ ਨਜ਼ਰ ਆਈ ਰੇਲ ਗੱਡੀ ਦੀਆਂ ਲਾਈਟਾਂ ਵਰਗੀ ਚੀਜ਼ ਬਾਰੇ ਖੁੱਲ੍ਹਾਸਾ ਹੋ ਗਿਆ ਹੈ ਕਿ ਆਖਰ ਉਹ ਕੀ ਸੀ।
ਜੰਮੂ ਦੇ ਏ ਡੀ ਜੀ ਪੀ  ਮੁਕੇਸ਼ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਇਹ ਜੋ ਅਸਮਾਨ ਵਿਚ ਨਜ਼ਰ ਆ ਰਹੀਹੈ,  ਉਹ ਸਟਾਰ ਲਿੰਕ ਸੈਟੇਲਾਈਟ ਟਰੇਨ ਹੈ ਹੈ।



ਜ਼ਿਕਰਯੋਗ ਹੈ ਕਿ ਅਸਮਾਨ ਵਿਚ ਇਸ ਰੇਲ ਗੱਡੀ ਨੁਮਾ ਚੀਜ਼ ਨੂੰ ਵੇਖ ਕੇ ਲੋਕ ਹੱਕੇ ਬੱਕੇ ਰਹਿ ਗਏ ਸਨ।
ਅਸਲ ਵਿਚ  ਸਟਾਰ ਲਿੰਕ ਸੈਟੇਲਾਈਟ ਇਲੋਨ ਮਸਕ ਦੀ ਮਲੀਅਤ ਸੈਟੇਲਾਈਟ ਹਨ।ਸਪੇਸ ਐਕਸ ਦਾ ਮਾਲਕ ਇਲੋਨ ਮਸਕ ਹੀ ਇਹਨਾਂ ਸੈਟੇਲਾਈਟਸ ਦਾ ਮਾਲਕ ਹੈ। ਇਲੋਨ ਰੀਵ ਮਸਕ ਇਕ ਉਦਮੀ ਤੇ ਵਪਾਰੀਹੈ  ਜਿਸਨੇ ਸਪੇਸ ਐਕਸ ਦੀ ਸਥਾਪਨਾ ਕੀਤੀ ਸੀ। ਉਹ ਸਪੇਸ ਐਕਸ ਦਾ ਸੰਸਥਾਪਕ, ਸੀ ਈ ਓ ਤੇ ਚੀਫ ਇੰਜੀਨੀਅਰ ਹੈ।
ਉਸਦੀਆਂ  ਰੇਲ ਗੱਡੀ ਨੁਮਾ ਸੈਟੇਲਾਈਟਸ ਦਾ ਮਕਸਦ ਤੇਜ਼ ਰਫਤਾਰ ਇੰਟਰਨੈਟ ਲਈ ਗਲੋਬਲ ਬਰੋਡਬੈਂਡ ਕਵਰੇਜ ਪ੍ਰਦਾਨ ਕਰਨਾ ਹੈ।

Sri Muktsar Sahib Online Punjabi News Portal,Latest Punjabi News,Today Punjab News

Related Articles

Leave a Reply

Your email address will not be published. Required fields are marked *

Back to top button