Muktsar News

ਜਲੰਧਰ ਰੋਸ ਰੈਲੀ ਵਿੱਚ ਗੌਰਮਿੰਟ ਟੀਚਰ ਯੂਨੀਅਨ ਵਿਗਿਆਨਿਕ ਜਿਲ੍ਹਾ ਮੁਕਤਸਰ ਵੱਲੋਂ ਸ਼ਮੂਲੀਅਤ ਕੀਤੀ

ਸ਼੍ਰੀ ਮੁਕਤਸਰ ਸਾਹਿਬ, 08 ਦਸੰਬਰ ( ਮਨਪ੍ਰੀਤ ਮੋਨੂੰ ) ਅਧਿਆਪਕਾਂ ਦੀਆਂ ਹੱਕੀ ਮੰਗਾਂ ਲਈ ਸਿਖਿਆ ਮੰਤਰੀ ਪਰਗਟ ਸਿੰਘ ਦੇ ਹਲਕੇ ਵਿੱਚ ਸਾਝੇ ਮੋਰਚੇ ਵੱਲੋਂ ਰੋਸ ਰੈਲੀ ਕੀਤੀ |

ਰੈਲੀ ਵਿੱਚ ਗੌਰਮਿੰਟ ਟੀਚਰ ਯੂਨੀਅਨ ਵੱਲੋਂ ਸ਼ਮੂਲੀਅਤ ਕੀਤੀ ਗਈ | ਪੇ ਕਮਿਸਨ ਪੂਰੀ ਤਰ੍ਹਾਂ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਕੱਚੇ ਕਾਮੇ ਪੱਕੇ ਰਰਨ ਦੀਆਂ ਮੰਗਾਂ ਨੂੰ ਲੈਕੇ ਵਿਸ਼ਾਲ ਧਰਨਾ ਲਾਇਆ ਗਿਆ | ਜਿਲ੍ਹਾ ਮੁਕਤਸਰ ਸਾਹਿਬ ਦੇ ਪ੍ਧਾਨ ਪਰਗਟ ਸਿੰਘ ਜੰਬਰ, ਜਿਲ੍ਹਾ ਗੁਰਦਾਸਪੁਰ ਦੇ ਪ੍ਧਾਨ ਸੋਮ ਸਿੰਘ, ਜਿਲ੍ਹਾ ਹੁਸਿਆਰਪੁਰ ਦੇ ਮਦਨ ਲਾਲ ਸੈਣੀ, ਜਲੰਧਰ ਦੇ ਕੰਵਲਜੀਤ ਸਿੰਘ,ਨਵਪ੍ੀਤ ਸਿੰਘ ਬੱਲੀ, ਸੰਜੇ ਕੁਮਾਰ, ਸਤਨਾਮ ਸਿੰਘ, ਸੁਮੇਸ਼ ਕੁਮਾਰ, ਗੁਰਪ੍ਰੀਤ ਸਿੰਘ ਸੰਧੂ, ਗੁਰਵਿੰਦਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ |

Related Articles

Leave a Reply

Your email address will not be published. Required fields are marked *

Back to top button