google.com, pub-8820697765424761, DIRECT, f08c47fec0942fa0
Muktsar NewsPoliticalPunjab NewsShiromani Akali Dal

ਨਾਜ਼ੁਕ ਦੌਰ ’ਚ ਲੰਘ ਰਹੇ ਹਨ ਪੰਜਾਬ ਤੇ ਖ਼ਾਲਸਾ ਪੰਥ, ਨਿਸ਼ਾਨੇ ’ਤੇ ਹਨ ਧਾਰਮਿਕ ਥਾਵਾਂ : ਬਾਦਲ

Punjab News

ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਇਸ ਸਮੇਂ ਪੰਜਾਬ ਤੇ ਖ਼ਾਲਸਾ ਪੰਥ ਨਾਜ਼ੁਕ ਦੌਰ ਵਿੱਚੋਂ ਲੰਘ ਰਹੇ ਹਨ, ਧਾਰਮਿਕ ਥਾਵਾਂ ਨਿਸ਼ਾਨੇ ’ਤੇ ਹਨ। ਜਦਕਿ ਸੂਬੇ ਦੀ ਕਾਂਗਰਸ ਸਰਕਾਰ ਬਦਲਾਖੋਰੀ ਦੀ ਭਾਵਨਾ ਤਹਿਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪੰਥ ਦੀ ਦੁਸ਼ਮਣ ਪਾਰਟੀ ਹੈ, ਇਨ੍ਹਾਂ ਦਾ ਕੰਮ ਫੁੱਟ ਪਾ ਕੇ ਰਾਜ ਕਰਨਾ ਹੈ।

ਬਾਦਲ ਨੇ ਮੰਗਲਵਾਰ ਨੂੰ ਆਪਣੇ ਲੰਬੀ ਹਲਕੇ ਦੇ ਪਿੰਡਾਂ ਪੰਨੀਵਾਲਾ, ਮੋਹਲਾ, ਰੱਤਾ ਟਿੱਬਾ, ਕਰਮ ਪੱਟੀ, ਰਾਣੀਵਾਲਾ ਤੇ ਮਿੱਡਾ ਵਿਚ ਪਿੰਡ ਪੱਧਰੀ ਮੀਟਿੰਗਾਂ ਵਿਚ ਵਿਚਾਰ ਪ੍ਰਗਟ ਕੀਤੇ।

Related Articles

Leave a Reply

Your email address will not be published. Required fields are marked *

Back to top button