CongressPoliticalPunjab News
ਚੰਨੀ ਵੱਲੋਂ ਰਾਜ ਭਵਨ ਅੱਗੇ ਧਰਨਾ ਮਾਰਨ ਦੀ ਚੇਤਾਵਨੀ, ਮੁਲਜ਼ਾਮਾਂ ਨੂੰ ਜਾਣਬੁੱਝ ਕੇ ਪੱਕਾ ਨਾ ਕਰਨ ਦੇ ਇਲਜ਼ਾਮ, ਵੀਡੀਓ ਵੀ ਦੇਖੋ
ਸੀ ਐਮ ਚੰਨੀ ਨੇ ਪੰਜਾਬ ਦੇ ਰਾਜਪਾਲ ‘ਤੇ ਦੋਸ਼ ਲਾਏ ਹਨ ਇਕ ਰਾਜਪਾਲ ਸਿਆਸੀ ਕਾਰਨਾਂ ਕਰਕੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਬਿੱਲ ਪਾਸ ਨਹੀਂ ਕਰ ਰਹੇ। ਚੰਨੀ ਨੇ ਇਸ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਵੱਲੋਂ ਬਿਲ ਨਾ ਪਾਸ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਰਾਜ ਭਵਨ ਅੱਗੇ ਧਰਨਾ ਲਾ ਦਿੱਤਾ ਜਾਵੇਗਾ।
…..ਚੰਨੀ ਨੇ ਕਿਹਾ, “ਰਾਜਨੀਤਿਕ ਕਾਰਨਾਂ ਕਰਕੇ, ਰਾਜਪਾਲ ਮੇਰੀ ਕੈਬਨਿਟ ਦੁਆਰਾ ਕੀਤੀਆਂ ਬੇਨਤੀਆਂ ਦੇ ਬਾਵਜੂਦ ਬਿੱਲਾਂ ਨੂੰ ਮਨਜ਼ੂਰੀ ਨਹੀਂ ਦੇ ਰਹੇ ਹਨ। ਅਸੀਂ ਇਸ ਸਬੰਧ ਵਿੱਚ ਜਲਦੀ ਹੀ ਉਨ੍ਹਾਂ ਨੂੰ ਦੁਬਾਰਾ ਮਿਲਾਂਗੇ।” ਜੇ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਉਨ੍ਹਾਂ ਵੱਲੋਂ ਰਾਜ ਭਵਨ ਅੱਗੇ ਧਰਨਾ ਦਿੱਤਾ ਜਾਵੇਗਾ।
ਦੇਖੋ ਵੀਡੀਓ…..