google.com, pub-8820697765424761, DIRECT, f08c47fec0942fa0
Muktsar News

ਰੂਰਲ ਡਿਵੈਲਪਮੈਂਟ ਫਾਉਂਡੇਸਨ ਵੱਲੋਂ ਟੇਨਿ੍ੰਗ ਮੁਕੰਮਲ ਅਤੇ ਮਨਾਇਆ ਸਿਲਾਈ ਮਸੀਨ ਵੰਡ ਸਮਾਰੋਹ

ਸ਼੍ਰੀ ਮੁਕਤਸਰ ਸਾਹਿਬ, 12 ਜਨਵਰੀ ( ਮਨਪ੍ਰੀਤ ਮੋਨੂੰ ) – ਬੀਤੇ ਦਿਨੀਂ ਰੂਰਲ ਡਿਵੈਲਪਮੈਂਟ ਫਾਉਂਡੇਸਨ ਵੱਲੋਂ ਊਸਾ ਇੰਟਰਨੈਸਨਲ ਲਿਮਟਿਡ ਦੇ ਸਹਿਯੋਗ ਨਾਲ ਜਿਲ੍ਹਾ ਸੀ੍ਰ ਮੁਕਤਸਰ ਸਾਹਿਬ ਦੀਆਂ ਦਸ (10) ਲੋੜਵੰਦ ਔਰਤਾਂ ਨੰੂ ਸਿਲਾਈ ਕਢਾਈ ਦੀ ਐਡਵਾਂਸ ਟੇਨਿ੍ਨਿੰਗ ਦੇਣ ਲਈ ਜਿਲ੍ਹਾ ਯੂਥ ਵੈਲਫੇਅਰ ਐਸੋਸੀਏਸਨ ਦੇ ਦਫਤਰ ਵਿਖੇ ਇੱਕ 10 ਰੋਜਾ ਟੇਨਿ੍ੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ |

ਇਸ ਟੇਨਿ੍ੰਗ ਵਿੱਚ 10 ਲੋੜਵੰਦ ਗਰੀਬ ਔਰਤਾਂ ਨੰੂ ਚੁਣਿਆ ਗਿਆ |ਇਸ ਦੋਰਾਨ ਬੀਤੀ ਮਿਤੀ 03-01-22 ਤੋਂ ਲੈ ਕੇ ਮਿਤੀ 11-01-22 ਤੱਕ ਊਸਾ ਇੰਟਰਨੈਸਨਲ ਦੀ ਮਾਸਟਰ ਟੇਨ੍ਰਰ ਨਸਰੀਨ ਅਲੀ ਨਾਹਨ (ਹਿਮਾਚਲ ਪ੍ਰਦੇਸ ) ਤੋ ਟੇਨਿ੍ੰਗ ਦੇਣ ਲਈ ਬੁਲਾਈ ਗਈ | ਜਿਸ ਵਿੱਚ ਔਰਤਾਂ ਨੰੂ ਹਰ ਪ੍ਰਕਾਰ ਦੀ ਸਿਲਾਈ ਕਢਾਈ ਟੇਨਿ੍ੰਗ ਦਿੱਤੀ ਗਈ | ਅੱਜ ਮਿ ਤੀ 11-01-22 ਨੰੂ ਉਕਤ ਔਰਤਾਂ ਨੰੂ ਟੇਨਿ੍ੰਗ ਸਰਟੀਫਿਕੇਟ, ਇੱਕ-ਇੱਕ ਪੈਰਾਂ ਵਾਲੀ ਊਸਾ ਕੰਪਨੀ ਦੀ ਸਿਲਾਈ ਮਸੀਨ, ਸਿਲਾਈ ਕਢਾਈ ਵਿੱਚ ਕੰਮ ਆਉਣ ਵਾਲੇ ਕੁਕਮੈਂਟ ਅਤੇ ਦੋ ਕਿਤਾਬਾਂ ਮੁਹੱਇਆ ਕਰਵਾਈਆ ਗਈਆ | ਸਰਟੀਫਿਕੇਟ ਅਤੇ ਸਿਲਾਈ ਮਸੀਨ ਵੰਡ ਸਮਾਰੋਹ ਵਿੱਚ ਵਿਸੇਸ ਤੌਰ ਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਡਾ. ਰੰਜੂ ਸਿੰਗਲਾ ਪਹੰੁਚੇ |

ਇਸ ਦੋਰਾਨ ਉਨ੍ਹਾਂ ਨੇ ਔਰਤਾਂ ਨੂੰ ਟੇਨਿ੍ੰਗ ਦੇਣ ਲਈ ਸੰਸਥਾ ਦਾ ਧੰਨਵਾਦ ਕੀਤਾ ਅਤੇ ਔਰਤਾਂ ਨੰੂ ਵਧਾਈ ਦਿੱਤੀ ਤਾਂ ਜੋਕਿ ਔਰਤਾਂ ਨੂੰ ਰੁਜਗਾਰ ਚਲਾਉਣ ਲਈ ਪ੍ਰੇਰਿਤ ਕੀਤਾ | ਇਸ ਟੇਨਿ੍ੰਗ ਪ੍ਰੋਗਰਾਮ ਦੇ ਅੰਤ ਵਿਚ ਪ੍ਰੋਗਰਾਮ ਕੁਆਰਡੀਨੇਟਰ ਲਛਮਣ ਸਿੰਘ ਮਾਨ ਨੇ ਔਰਤਾਂ ਨੰੂ ਹੁਨਰਮੰਦ ਹੋ ਕੇ ਆਪਣੇ ਪਰਿਵਾਰਾਂ ਦੀ ਆਮਦਨੀ ਵਿਚ ਵਾਧਾ ਕਰਕੇ ਜੀਵਨ ਉੱਚਾ ਚੱੁਕਣ ਲਈ ਪ੍ਰੇਰਿਆ ਅਤੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਵੰਡ ਸਮਾਰੋਹ ਵਿੱਚ ਸੀ੍ਰ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਰਾਜਦੀਪ ਸਿੰਘ, ਅਮਨਦੀਪ ਸਿੰਘ, ਸੀ੍ਰ ਕੇਸ ਕੁਮਾਰ, ਰਵਿੰਦਰ ਕੁਮਾਰ, ਮਨਦੀਪ ਸਿੰਘ ਅਤੇ ਸਰਬਜੀਤ ਕੌਰ ਅਤੇ ਹੋਰ ਸਟਾਫ ਮੈਂਬਰਾਂ ਦਾ ਯੋਗਦਾਨ ਰਿਹਾ |

Related Articles

Leave a Reply

Your email address will not be published. Required fields are marked *

Back to top button