google.com, pub-8820697765424761, DIRECT, f08c47fec0942fa0
Muktsar News

ਟੈਕਨੀਕਲ ਐਂਡ ਮਕੈਨੀਕਲ ਇੰਪ: ਯੂਨੀਅਨ (ਡੀ) ਬ੍ਰਾਂਚ ਸ੍ਰੀ ਮੁਕਤਸਰ ਸਾਹਿਬ ਨੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਚੋਣ ਕੀਤੀ

ਸ਼੍ਰੀ ਮੁਕਤਸਰ ਸਾਹਿਬ, 25 ਜਨਵਰੀ ( ਮਨਪ੍ਰੀਤ ਮੋਨੂੰ ) ਟੈਕਨੀਕਲ ਐਂਡ ਮਕੈਨੀਕਲ ਇੰਪ: ਯੂਨੀਅਨ (ਡੀ) ਬ੍ਰਾਂਚ ਸ੍ਰੀ ਮੁਕਤਸਰ ਸਾਹਿਬ ਦੀ ਚੋਣ ਜਸਵਿੰਦਰ ਸਿੰਘ ਪੰਜਾਬ ਆਗੂ ਦੀ ਅਗਵਾਈ ਹੇਠ ਵਾਟਰ ਵਰਕਸ ਕੰਪਲੈਕਸ ਕੋਟਕਪੂਰਾ ਰੋਡ ਵਿਖੇ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਪ੍ਰਧਾਨ ਸਮਸੇਰ ਸਿੰਘ ਧਾਲੀਵਾਲ, ਜਨਰਲ ਸਕੱਤਰ ਜੰਗ ਸਿੰਘ ਦਰਦੀ, ਵਿੱਤ ਸਕੱਤਰ ਕੇਵਲ ਸਿੰਘ ਧਾਲੀਵਾਲ, ਚੇਅਰਮੈਨ ਜਸਵਿੰਦਰ ਸਿੰਘ ਫੱਤਣਵਾਲਾ, ਸੀਨੀਅਰ ਮੀਤ ਪ੍ਰਧਾਨ ਸੁਬੇਗ ਸਿੰਘ, ਮੀਤ ਪ੍ਰਧਾਨ ਜਰਨੈਲ ਸਿੰਘ ਰੁਪਾਣਾ, ਗੁਰਮੀਤ ਸਿੰਘ ਖਾਲਸਾ, ਸਮਸੇਰ ਸਿੰਘ ਸੰਧੂ, ਸਰਪ੍ਰਸਤ ਮੁਖਤਿਆਰ ਸਿੰਘ ਬੇਦੀ, ਆਡੀਟਰ ਗੁਰਮੀਤ ਸਿੰਘ, ਪ੍ਰੇਸ ਸਕੱਤਰ ਸੁਰੇਸ ਕੁਮਾਰ ਝਾਂਬ, ਸਬ ਕੈਸੀਅਰ ਦਰਸਨ ਸਿੰਘ, ਕਾਰਜਕਾਰੀ ਮੈਂਬਰ ਗੁਰਮੀਤ ਸਿੰਘ, ਕੁਲਵੰਤ ਸਿੰਘ, ਪਿੱਪਲ ਸਿੰਘ, ਵੀਰ ਭਾਨ, ਜਗਜੀਤ ਸਿੰਘ, ਸਲੀਮ ਕੁਮਾਰ, ਗੁਰਦੇਵ ਸਿੰਘ ਚੁਣੇ ਗਏ | ਜਥੇਬੰਦੀ ਵੱਲੋਂ ਨਵੇਂ ਸਾਲ ਦਾ ਕਲੰਡਰ ਜਾਰੀ ਕੀਤਾ ਗਿਆ | ਇਸ ਮੌਕੇ ਯੂਨੀਅਨ ਦੇ ਕਾਕਾ ਸੰਧੂ, ਹਰਭਜਨ ਸਿੰਘ ਮੱਕੜ, ਦਰਸਨ ਸਿੰਘ ਕਪੂਰ, ਬਲਬੀਰ ਸਿੰਘ, ਹੰਸ ਰਾਜ ਆਦਿ ਮੈਂਬਰ ਮੌਜੂਦ ਸਨ |

Related Articles

Leave a Reply

Your email address will not be published. Required fields are marked *

Back to top button