google.com, pub-8820697765424761, DIRECT, f08c47fec0942fa0
Muktsar News

ਰਿਟਾ. ਮਿ੍ਤਕ ਸੋਹਣ ਲਾਲ ਸੇਵਾਦਾਰ ਨੂੰ ਦਫਤਰ ਦੇ ਸਟਾਫ ਅਤੇ ਸਮਾਜ ਸੇਵੀ ਸੰਸਥਾ ਵਲੋਂ ਭੇਟ ਕੀਤੇ ਗਏ ਸ਼ਰਧਾ ਦੇ ਫੁੱਲ

news

ਸ਼੍ਰੀ ਮੁਕਤਸਰ ਸਾਹਿਬ, 24 ਫਰਵਰੀ ( ਮਨਪ੍ਰੀਤ ਮੋਨੂੰ ) ਸਵ.ਸੋਹਣ ਲਾਲ ਸੇਵਾਦਾਰ (ਰਿਟਾ.) ਜੋ ਲੰਬੇ ਸਮੇਂ ਤੱਕ ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੀ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਸੇਵਾ ਮੁਕਤ ਹੋ ਗਏ ਸਨ ਅਤੇ ਜੋ ਪਿਛਲੀ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ ਸਨ | ਮਿ੍ਤਕ ਸੋਹਣ ਲਾਲ ਦੀ ਅੰਤਿਮ ਭੋਗ ਦੀ ਰਸਮ ਕੱਚਾ ਥਾਂਦੇਵਾਲਾ ਰੋਡ ਸ੍ਰੀ ਬਾਲਾ ਧਾਮ ਸ੍ਰੀ ਮੁਕਤਸਰ ਸਾਹਿਬ ਵਿਖੇ ਅਦਾ ਕੀਤੀ ਗਈ | ਇਸ ਮੌਕੇ ਤੇ ਮਿ੍ਤਕ ਸੋਹਣ ਲਾਲ ਨੂੰ ਸਮਾਜ ਸੇਵੀ ਸੰਸਥਾਵਾਂ,ਪ੍ਰੈਸ ਦੇ ਪ੍ਰਤੀਨਿੱਧਾਂ,ਇਸ ਦਫਤਰ ਦੇ ਸਟਾਫ ਅਤੇ ਰਿਸਤੇਦਾਰਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਮਿ੍ਤਕ ਦੀ ਪਤਨੀ ਸ੍ਰੀਮਤੀ ਲਲਿਤਾ ਰਾਣੀ, ਉਸਦੇ ਬੇਟੇ ਰਾਜੂ ਅਤੇ ਵਿੱਕੀ ਨਾਲ ਦੁੱਖ ਸਾਂਝਾ ਕੀਤਾ |

Related Articles

Leave a Reply

Your email address will not be published. Required fields are marked *

Back to top button