google.com, pub-8820697765424761, DIRECT, f08c47fec0942fa0
AAPPoliticalPunjab News

ਸ਼ਰਾਰਤੀ ਲੋਕਾਂ ਨੇ ਪੱਟੀ ‘ਚ ਤੋੜੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਹੋਰਡਿੰਗ ਬੋਰਡ

laljit singh bhullar news

ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨਦੋਹਰ ਚੌਕ ਪੱਟੀ ਵਿਖੇ ਟਰਾਂਸਪੋਰਟ ਤੇ ਪ੍ਰਰਾਹੁਣਾਚਾਰੀ ਮੰਤਰੀ ਲਾਲਜੀਤ ਲਾਲਜੀਤ ਸਿੰਘ ਭੁੱਲਰ ਦੇ ਲੱਗੇ ਹੋਰਡਿੰਗ ਬੋਰਡਾਂ ਦੀ ਭੰਨ-ਤੋੜ ਕੀਤੀ ਗਈ। ਸ਼ਰਾਰਤੀ ਅਨਸਰਾਂ ਵੱਲੋਂ ਇਕ ਵੱਡਾ ਬੋਰਡ ਤੋੜਿਆ ਜੋ ਸਰਹਾਲੀ ਰੋਡ ‘ਤੇ ਚੌਂਕ ਵਿਚ ਲੱਗਾ ਹੈ, ਜਿਸ ‘ਤੇ ਬਾਹਰੋਂ ਆਉਣ ਵਾਲੇ ਲੋਕਾਂ ਲਈ ਮੰਤਰੀ ਦੇ ਘਰ ਦਾ ਰਸਤਾ ਦੱਸਦਾ ਹੈ ਅਤੇ ਦੂਜੀ ਸਾਈਡ ‘ਤੇ ਇਕ ਛੋਟਾ ਸੀਮੇਂਟ ਦਾ ਬੋਰਡ ਤੋੜਿਆ ਗਿਆ।

 

Related Articles

Leave a Reply

Your email address will not be published. Required fields are marked *

Back to top button