ਇਤਿਹਾਸਿਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ 24 ਸਾਲਾ ਬਾਅਦ ਸਰੋਵਰ ਦੀ ਸਫਾਈ ਦੀ ਸੇਵਾ ਹੋਈ ਸ਼ੁਰੂ :gurdwara
ਇਤਿਹਾਸਿਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ 24 ਸਾਲਾ ਬਾਅਦ ਸਰੋਵਰ ਦੀ ਸਫਾਈ ਦੀ ਸੇਵਾ ਹੋਈ ਸ਼ੁਰੂ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਵੱਲੋਂ ਕੀਤੀ ਕੀਤੀ ਜਾ ਰਹੀ ਹੈ ਸੇਵਾ ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ 23 24 ਸਾਲਾਂ ਬਾਅਦ ਸਰੋਵਰ ਦੀ ਸਫਾਈ ਦੀ ਸੇਵਾ ਸੰਗਤਾਂ ਵੱਲੋਂ ਸ਼ੁਰੂ ਕੀਤੀ ਗਈ ਹੈ ਜਿੱਥੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਅਰਦਾਸ ਕਰਕੇ ਸੇਵਾ ਸ਼ੁਰੂ ਕਰਵਾਈ ਗਈ ਤੇ ਹਜ਼ਾਰਾਂ ਦੀ ਤਦਾਦ ਵਿੱਚ ਸੰਗਤਾਂ ਇੱਥੇ ਉੱਥੇ ਸੰਗਤਾਂ ਵੀ ਸੇਵਾ ਕਰਨ ਵਿੱਚ ਮਗਨ ਸਨ ਉਥੇ ਹੀ ਸੇਵਾ ਕਰਦੀਆ ਸੰਗਤਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਇਤਿਹਾਸਿਕ ਗੁਰਦੁਆਰਾ ਜਿੱਥੇ 40 ਮੁਕਤੀਆਂ ਦੀ ਪਵਿੱਤਰ ਧਰਤੀ ਹੈ ਜਿੱਥੇ ਸੰਗਤਾਂ ਦੂਰ ਦੁਰਾਡੇ ਤੋਂ ਆਉਂਦੀਆਂ ਹਨ ਤੇ ਸੰਗਤਾਂ ਇਥੋਂ ਦੀ ਮਿੱਟੀ ਲੈ ਕੇ ਹੀ ਪਵਿੱਤਰ ਹੋ ਜਾਂਦੀਆਂ ਹਨ ਤੇ ਆਪਣੇ ਦੁੱਖ ਦੂਰ ਕਰਦੀਆਂ ਹਨ ਉੱਥੇ ਹੀ ਇਹਨਾਂ ਨੇ ਕਹਿਣਾ ਸੀ ਕਿ ਪੰਜ ਸਰੋਵਰ ਹਨ ਉਹਨਾਂ ਉਹਨਾਂ ਦੀ ਵੀ ਸਰੋਵਰਾਂ ਦੀ ਸਫਾਈ ਦੀ ਸੇਵਾ ਜਲਦ ਕੀਤੀ ਜਾਵੇਗੀ ਸ਼ੁਰੂ ਜਾਵੇਗੀ ਸ਼ੁਰੂ