ਪਿਓ-ਪੁੱਤ ਵੱਲੋਂ ਨਹਿਰ ’ਚ ਛਾਲ ਮਾਰਨ ਦੇ ਮਾਮਲੇ ’ਚ ਆੜ੍ਹਤੀਏ ਸਣੇ 11 ਨਾਮਜ਼ਦ
ਪਿਛਲੇ ਦਿਨੀਂ ਪਿੰਡ ਵੜਿੰਗ ਨੇੜਿਓਂ ਲੰਘਦੀ ਰਾਜਸਥਾਨ ਨਹਿਰ ’ਚ ਪਿਓ-ਪੁੱਤ ਵੱਲੋਂ ਛਾਲ ਮਾਰਨ ਦੇ ਮਾਮਲੇ ’ਚ ਥਾਣਾ ਬਰੀਵਾਲਾ ਪੁਲਿਸ ਨੇ ਇਕ ਆੜ੍ਹਤੀਏ ਸਮੇਤ 11 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਬਰੀਵਾਲਾ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਕਰਨਵੀਰ ਕੌਰ ਪਤਨੀ ਗੁਰਲਾਲ ਸਿੰਘ ਵਾਸੀ ਪਿੰਡ ਮੜ੍ਹਾਕ ਨੇ ਦੱਸਿਆ ਕਿ ਉਸ ਦਾ ਪਤੀ ਗੁਰਲਾਲ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਮੜ੍ਹਾਕ ਤੇ ਉਸਦਾ ਲੜਕਾ ਬਲਜੋਧ ਸਿੰਘ ਆਪਣੇ ਮੋਟਰਸਾਇਕਲ (ਪੀਬੀ04-ਏਬੀ-0771) ’ਤੇ ਸਵਾਰ ਹੋ ਕੇ ਦੁੱਧ ਲੈਣ ਲਈ ਗਏ ਸੀ। ਜੋ ਘਰ ਵਾਪਸ ਨਹੀਂ ਆਏ।
ਮੇਰੇ ਘਰਵਾਲੇ ਗੁਰਲਾਲ ਸਿੰਘ ਨੇ ਤਰਸੇਮ ਸਿੰਘ ਪੁੱਤਰ ਗੁਰਾਦਿੱਤਾ ਸਿੰਘ ਨੰਬਰਦਾਰ, ਸੂਬਾ ਸਿੰਘ ਪੁੱਤਰ ਕੱਤਰ ਸਿੰਘ, ਮਨਪ੍ਰੀਤ ਸਿੰਘ ਉਰਫ ਮੀਤਾ ਪੁੱਤਰ ਦਰਸ਼ਨ ਸਿੰਘ, ਬਾਦਲ ਸਿੰਘ ਪੁੱਤਰ ਹਰਭਜਨ ਸਿੰਘ, ਕਿਰਨਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ, ਭਾਗ ਸਿੰਘ ਪੁੱਤਰ ਗੁਰਦਿਆਲ ਸਿੰਘ, ਮੁਕੰਦ ਸਿੰਘ ਪੁੱਤਰ ਗੁਰਬਚਨ ਸਿੰਘ, ਜੰਗ ਸਿੰਘ ਪੁੱਤਰ ਗੁਰਬਚਨ ਸਿੰਘ, ਜਗਸੀਰ ਸਿੰਘ ਪੁੱਤਰ ਅੰਗਰੇਜ ਸਿੰਘ, ਸਿਕੰਦਰ ਸਿੰਘ ਪੁੱਤਰ ਚੰਦ ਸਿੰਘ ਵਾਸੀਆਨ ਪਿੰਡ ਮੜ੍ਹਾਕ ਤੇ ਗੋਪੀ ਸੁਰੇਸ ਐਂਡ ਸੰਨਜ (ਆੜ੍ਹਤ) ਜੈਤੋ ਨੇ ਉਸ ਦੇ ਸਹੁਰਾ ਜਗਰੂਪ ਸਿੰਘ ਪੁੱਤਰ ਨੈਬ ਸਿੰਘ ਤੋਂ ਪੈਸੇ ਲੈਣੇ ਸਨ।
ਜਿਨ੍ਹਾਂ ਨੂੰ ਉਸ ਦੇ ਸਹੁਰਾ ਜਗਰੂਪ ਸਿੰਘ ਨੇ ਘਰੇਲੂ ਜ਼ਮੀਨ ਵੇਚ ਕੇ ਪੈਸੇ ਵਾਪਸ ਕਰ ਦਿੱਤੇ ਹਨ, ਉਸ ਦੇ ਸਹੁਰਾ ਜਗਰੂਪ ਸਿੰਘ ਨੂੰ ਉਕਤਾਂ ਨੇ ਪ੍ਰਨੋਟ ਵਾਪਸ ਨਹੀ ਕੀਤੇ। ਉਸ ਦੇ ਸਹੁਰਾ ਜਗਰੂਪ ਸਿੰਘ ਦੀ ਮੌਤ ਕਰੀਬ 4 ਸਾਲ ਪਹਿਲਾਂ ਹੋ ਗਈ ਸੀ, ਜਿਸ ਦਿਨ ਤੋਂ ਉਸ ਦੇ ਸਹੁਰਾ ਜਗਰੂਪ ਸਿੰਘ ਦੀ ਮੌਤ ਹੋਈ ਹੈ। ਉਸ ਦਿਨ ਤੋਂ ਹੀ ਉਕਤ ਸਾਰੇ ਜਣੇ ਪੈਸੇ ਲੈਣ ਲਈ ਉਸ ਦੇ ਘਰਵਾਲੇ ਗੁਰਲਾਲ ਸਿੰਘ ਨੂੰ ਤੰਗ ਕਰਦੇ ਆ ਰਹੇ ਸਨ ਅਤੇ ਘਰ ਆ ਕੇ ਗਾਲੀ ਗਲੋਚ ਵੀ ਕਰਦੇ ਸਨ। ਉਸ ਨੂੰ ਹੁਣ ਪਤਾ ਲੱਗਾ ਕਿ ਉਸ ਦੇ ਘਰਵਾਲਾ ਗੁਰਲਾਲ ਸਿੰਘ ਤੇ ਉਸ ਦਾ ਲੜਕਾ ਬਲਜੋਧ ਸਿੰਘ, ਜੋ ਆਪਣੇ ਮੋਟਰਸਾਇਕਲ ’ਤੇ ਸਵਾਰ ਹੋ ਕੇ ਪਿੰਡ ਵੜਿੰਗ ਵਾਲੀਆਂ ਜੌੜੀਆਂ ਨਹਿਰਾਂ ਰਾਜਸਥਾਨ ਫੀਡਰ ’ਤੇ ਜਾ ਕੇ ਰਾਜਸਥਾਨ ਨਹਿਰ ’ਚ ਛਾਲ ਮਾਰ ਦਿੱਤੀ ਹੈ ਅਤੇ ਮੋਟਰਸਾਇਕਲ (ਪੀਬੀ04ਏਬੀ0771) ਸਮੇਤ ਮੋਬਾਈਲ ਫੋਨ ਨਹਿਰ ਦੀ ਪਟੜੀ ’ਤੇ ਪਏ ਹਨ।
ਇਸ ’ਤੇ ਕਾਰਵਾਈ ਕਰਦਿਆਂ ਥਾਣਾ ਬਰੀਵਾਲਾ ਪੁਲਿਸ ਵੱਲੋਂ ਤਰਸੇਮ ਸਿੰਘ ਪੁੱਤਰ ਗੁਰਾਦਿੱਤਾ ਸਿੰਘ ਨੰਬਰਦਾਰ, ਸੂਬਾ ਸਿੰਘ ਪੁੱਤਰ ਕੱਤਰ ਸਿੰਘ, ਮਨਪ੍ਰੀਤ ਸਿੰਘ ਉਰਫ ਮੀਤਾ ਪੁੱਤਰ ਦਰਸ਼ਨ ਸਿੰਘ, ਬਾਦਲ ਸਿੰਘ ਪੁੱਤਰ ਹਰਭਜਨ ਸਿੰਘ, ਕਿਰਨਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ, ਭਾਗ ਸਿੰਘ ਪੁੱਤਰ ਗੁਰਦਿਆਲ ਸਿੰਘ, ਮੁਕੰਦ ਸਿੰਘ ਪੁੱਤਰ ਗੁਰਬਚਨ ਸਿੰਘ, ਜੰਗ ਸਿੰਘ ਪੁੱਤਰ ਗੁਰਬਚਨ ਸਿੰਘ, ਜਗਸੀਰ ਸਿੰਘ ਪੁੱਤਰ ਅੰਗਰੇਜ਼ ਸਿੰਘ, ਸਿਕੰਦਰ ਸਿੰਘ ਪੁੱਤਰ ਚੰਦ ਸਿੰਘ ਵਾਸੀਆਨ ਪਿੰਡ ਮੜ੍ਹਾਕ ਤੇ ਗੋਪੀ ਸੁਰੇਸ਼ ਐਡ ਸੰਨਜ (ਆੜਤ) ਜੈਤੋ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ, ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ
Tag : nasa astronauts sunita williams gate result india vs maldives google pixel 9a launch canada vs namibia lip bu tan intel ceo harvard university free tuition defence stocks sushanth anumolu iftar time today seema haider karnataka bandh ipl schedule inzamam sarkari exam rang panchami muskan rastogi सुनीता विलियम्स sudiksha konanki technician grade 3 cuet ug 2025 rrb friendlies dempo sc vs churchill brothers csk vs mi realme p3 ultra price george soros gst payment kalpana chawla death achyuta samanta nyt strands puzzle कनाडा बनाम नामीबिया bharat result assassin’s creed shadows aurangzeb ipl tickets 19 मार्च राशिफल rpsc škoda auto volkswagen india the last of us iftar time today delhi ojee mohammad rizwan i league ddu liam lawson royal challengers bangalore one ui 7 update samsung galaxy district officer on duty ott real madrid vs arsenal nfsu college girls warriors vs bucks new zealand vs pakistan cricket match prithvi shaw computer csjmu result 2025 aibe 19 result 2024 bci florida h1b visas mobikwik share price l2 empuraan rang panchami 2025 open aicte bangalore it layoffs housing crisis ipl tickets 2025 fssai guwahati nmdc share price lovedale nmdc karun nair bajaj housing finance share indigo share price rmc tanla share price voltas share price central government employees news mayank yadav leon edwards clippers vs cavaliers denmark national football team iit delhi somalia bihar police vacancy 2025 crime patrol ff133 lottery result el salvador sadhguru dcc vs hor bajaj finance share price srh squad 2025 nabard sourav ganguly रंगपंचमी சுனிதா வில்லியம்ஸ் sharekhan varun beverages share price up board result 2025 vikram randhawa jsw steel share price asianet news live golf gti india jfk files ska vs zncc google wiz cybersecurity acquisition chepauk stadium ranveer brar afcat cdac rinku singh vodafone idea 5g prepaid postpaid officer on duty ott portugal incel navi mumbai premier league latest news cnn amc celtics vs nets babar azam hpv vaccine ec online nagaland lottery results ola electric mobility share price aajtak live luvnith sisodia cipla share price sleep token gensol engineering share price east india company war2 san antonio ranchi university daredevil born again episode 4 release date yoga satya nadella nikkei 225 fii data the white lotus nvidia zomato share education sachin baby gaza news bollant industries calcutta high court annamalai bjp argentina fc al jazeera bseb game of thrones linda caicedo manorama online the rookie ossc ltr admit card uk kabaddi world cup 2025 naomi osaka world news bbc news raveena tandon delimitation asian legends league 2025 live telecast in india beth mead vikram basoda 2025 book real madrid femenino vs arsenal w.f.c. srk manali weather basangouda patil yatnal basil joseph usa ipl 2023 hornets vs hawks baku shimla weather 12th result 2025 lnmu part 3 admit card 2025 comedy adult tejasswi prakash alexandra daddario rashmika mandanna ranbir kapoor and kim kardashian science