Punjab NewsPUNJABINEWS
Punjab Transfers : ਪੰਜਾਬ ‘ਚ IAS ਤੇ PCS ਅਫਸਰਾਂ ਦਾ ਤਬਾਦਲਾ, 2 ਜ਼ਿਲ੍ਹਿਆਂ ਦੇ DC ਵੀ ਬਦਲੇ; ਪੜ੍ਹੋ ਤਾਜ਼ਾ ਹੁਕਮ
Punjab Transfers : ਰੂਪਨਗਰ ਦੇ ਡੀਸੀ ਹਿਮਾਂਸ਼ੂ ਜੈਨ ਨੂੰ ਲੁਧਿਆਣਾ ਦਾ ਨਵਾਂ ਡੀਸੀ ਲਾਇਆ ਹੈ ਜਦਕਿ ਡੀਸੀ ਹਿਮਾਂਸ਼ੂ ਜੈਨ ਦੀ ਜਗ੍ਹਾ ਵਰਜੀਤ ਵਾਲੀਆ ਆਈਏਐੱਸ ਨੂੰ ਰੂਪਨਗਰ ਦਾ ਡੀਸੀ ਲਾਇਆ ਹੈ
ਪੰਜਾਬ ਸਰਕਾਰ ਨੇ ਲੁਧਿਆਣਾ ਤੇ ਰੋਪੜ ਦੇ ਡੀਸੀ ਸਮੇਤ ਚਾਰ IAS ਤੇ ਇਕ PCS ਅਫਸਰ ਦੇ ਤਬਾਦਲੇ ਸੰਬੰਧੀ ਹੁਕਮ ਜਾਰੀ ਕੀਤੇ ਹਨ। ਰੂਪਨਗਰ ਦੇ ਡੀਸੀ ਹਿਮਾਂਸ਼ੂ ਜੈਨ ਨੂੰ ਲੁਧਿਆਣਾ ਦਾ ਨਵਾਂ ਡੀਸੀ ਲਾਇਆ ਹੈ ਜਦਕਿ ਡੀਸੀ ਹਿਮਾਂਸ਼ੂ ਜੈਨ ਦੀ ਜਗ੍ਹਾ ਵਰਜੀਤ ਵਾਲੀਆ ਆਈਏਐੱਸ ਨੂੰ ਰੂਪਨਗਰ ਦਾ ਡੀਸੀ ਲਾਇਆ ਹੈ।